skip to content

BREAKING : ਪੰਜਾਬ ‘ਚ ਅੱਜ ਬਲੈਕਆਊਟ ਦਾ ਅਲਰਟ : ਸਾਇਰਨ ਵੱਜਣ ਨਾਲ ਸਾਰੇ ਜ਼ਿਲ੍ਹਿਆਂ ‘ਚ ਛਾ ਜਾਵੇਗਾ ਹਨੇਰਾ

ਚੰਡੀਗੜ੍ਹ : ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਤਿਆਰੀ ਦਾ ਮੁਲਾਂਕਣ ਕਰਨ ਲਈ ਅੱਜ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਇੱਕ ਵਿਸ਼ੇਸ਼ ਮੌਕ ਡਰਿੱਲ ਕੀਤੀ ਜਾਵੇਗੀ। ਇਸ ਅਭਿਆਸ ਦੌਰਾਨ, ਰਾਜ ਭਰ ਵਿੱਚ ਰਾਤ 8:00 ਵਜੇ ਤੋਂ 8:15 ਵਜੇ ਤੱਕ 15 ਮਿੰਟ ਦਾ ਬਲੈਕਆਊਟ ਲਾਗੂ ਕੀਤਾ ਜਾਵੇਗਾ। ਜਨਤਾ ਨੂੰ ਸੁਚੇਤ ਕਰਨ ਲਈ ਇਹ ਅਭਿਆਸ ਸਾਇਰਨ ਵਜਾਉਣ ਨਾਲ ਸ਼ੁਰੂ … Continue reading BREAKING : ਪੰਜਾਬ ‘ਚ ਅੱਜ ਬਲੈਕਆਊਟ ਦਾ ਅਲਰਟ : ਸਾਇਰਨ ਵੱਜਣ ਨਾਲ ਸਾਰੇ ਜ਼ਿਲ੍ਹਿਆਂ ‘ਚ ਛਾ ਜਾਵੇਗਾ ਹਨੇਰਾ