skip to content

ਚੀਨ ਦੇ ਰਸਤੇ ‘ਤੇ ਚੱਲਿਆ ਵੀਅਤਨਾਮ…; ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਟੂ ਲਾਮ ਬਣੇ ਨਵੇਂ ਰਾਸ਼ਟਰਪਤੀ

To Lam Becomes Vietnam New President : ਟੂ ਲਾਮ ਨੇ ਮੰਗਲਵਾਰ ਨੂੰ ਵੀਅਤਨਾਮ ਦੇ ਰਾਸ਼ਟਰਪਤੀ ਅਹੁਦੇ ਵਜੋਂ ਸਹੁੰ ਚੁੱਕੀ। ਵੀਅਤਨਾਮੀ ਕਾਨੂੰਨਸਾਜ਼ਾਂ ਨੇ ਸਰਬਸੰਮਤੀ ਨਾਲ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਟੂ ਲਾਮ ਨੂੰ ਦੇਸ਼ ਦੇ ਰਾਸ਼ਟਰਪਤੀ ਵਜੋਂ ਚੁਣਿਆ। ਟੂ ਲਾਮ ਨੇ 2026-2031 ਦੇ ਕਾਰਜਕਾਲ ਲਈ ਵੀਅਤਨਾਮ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਟੂ ਲਾਮ ਦੇ ਰਾਸ਼ਟਰਪਤੀ ਬਣਨ … Continue reading ਚੀਨ ਦੇ ਰਸਤੇ ‘ਤੇ ਚੱਲਿਆ ਵੀਅਤਨਾਮ…; ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਟੂ ਲਾਮ ਬਣੇ ਨਵੇਂ ਰਾਸ਼ਟਰਪਤੀ