skip to content

“ਹੋਟਲ ਨਹੀਂ, ਕਿਸੇ ਦਾ ਘਰ ਹੈ!” Airbnb ਹੋਸਟ ਨੇ ਗੰਦੇ ਫਲੈਟ ਦੀ VIDEO ਕੀਤੀ ਸਾਂਝੀ, ਇੰਟਰਨੈੱਟ ‘ਤੇ ਛਿੜੀ ਨਵੀਂ ਬਹਿਸ

ਇੱਕ Airbnb ਹੋਸਟ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਨੇ ਛੁੱਟੀਆਂ ਦੌਰਾਨ ਮਹਿਮਾਨਾਂ ਦੇ ਵਿਵਹਾਰ ਅਤੇ ਸਫਾਈ ਦੇ ਮਾਮਲੇ ‘ਤੇ ਆਨਲਾਈਨ ਚਰਚਾ ਛੇੜ ਦਿੱਤੀ ਹੈ। ਹੋਸਟ ਨੇ ਚੈੱਕਆਉਟ ਤੋਂ ਬਾਅਦ ਆਪਣੇ ਮਹਿੰਗੇ ਫਲੈਟ ਦੀ ਹਾਲਤ ਦਿਖਾਉਂਦੇ ਹੋਏ ਦਾਅਵਾ ਕੀਤਾ ਕਿ ਕੁਝ ਮਹਿਮਾਨ ਘਰ ਨੂੰ ਬਹੁਤ ਗੰਦਾ ਛੱਡ ਜਾਂਦੇ ਹਨ। ਵੀਡੀਓ ਵਿੱਚ ਡਾਇਨਿੰਗ ਟੇਬਲ, ਲਿਵਿੰਗ ਰੂਮ ਅਤੇ … Continue reading “ਹੋਟਲ ਨਹੀਂ, ਕਿਸੇ ਦਾ ਘਰ ਹੈ!” Airbnb ਹੋਸਟ ਨੇ ਗੰਦੇ ਫਲੈਟ ਦੀ VIDEO ਕੀਤੀ ਸਾਂਝੀ, ਇੰਟਰਨੈੱਟ ‘ਤੇ ਛਿੜੀ ਨਵੀਂ ਬਹਿਸ