skip to content

ਜਲੰਧਰ: ਇੱਕੋ ਰਾਤ ਤਿੰਨ ਭਰਾਵਾਂ ਦੇ ਨਵੇਂ ਮਕਾਨਾਂ ‘ਚ ਚੋਰੀ, ਲੱਖਾਂ ਦਾ ਸਾਮਾਨ ਲੈ ਗਏ ਚੋਰ

ਪੰਜਾਬ ਦੇ Jalandhar ਦੇ ਗ੍ਰੇਟਰ ਕੈਲਾਸ਼ ਕਲੋਨੀ ਵਿੱਚ ਚੋਰੀ ਦੀ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਚੋਰ ਇੱਕੋ ਰਾਤ ਵਿੱਚ ਤਿੰਨ ਸਕੇ ਭਰਾਵਾਂ ਦੇ ਨਿਰਮਾਣ ਅਧੀਨ ਘਰਾਂ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਦਾ ਸਮਾਨ ਚੋਰੀ ਕਰਕੇ ਫਰਾਰ ਹੋ ਗਏ। ਤਿੰਨ ਘਰਾਂ ਨੂੰ ਇਕੱਠੇ ਬਣਾਇਆ ਨਿਸ਼ਾਨਾ ਸਥਾਨਕ ਜਾਣਕਾਰੀ ਅਨੁਸਾਰ, ਤਿੰਨੋ ਭਰਾ ਇਕੱਠੇ ਹੀ ਆਪਣੇ … Continue reading ਜਲੰਧਰ: ਇੱਕੋ ਰਾਤ ਤਿੰਨ ਭਰਾਵਾਂ ਦੇ ਨਵੇਂ ਮਕਾਨਾਂ ‘ਚ ਚੋਰੀ, ਲੱਖਾਂ ਦਾ ਸਾਮਾਨ ਲੈ ਗਏ ਚੋਰ