skip to content

ਦਹੀਂ ਤੇ ਗੁੜ ਦਾ ਕਮਾਲ! ਗਰਮੀਆਂ ਵਿੱਚ ਸਰੀਰ ਨੂੰ ਠੰਡਕ ਦੇਣ ਵਾਲੀ ਸੁਆਦੀ ਗੁੜ ਲੱਸੀ ਮਿੰਟਾਂ ਵਿੱਚ ਕਰੋ ਤਿਆਰ

ਲਾਈਫਸਟਾਈਲ ਡੈਸਕ : ਗਰਮੀਆਂ ਵਿੱਚ ਠੰਡਾ ਅਤੇ ਊਰਜਾ ਨਾਲ ਭਰਪੂਰ ਪੀਣ ਵਾਲਾ ਪਦਾਰਥ ਹੋਵੇ ਤਾਂ ਦਿਨ ਕਾਫ਼ੀ ਰਾਹਤਦਾਇਕ ਬਣ ਜਾਂਦਾ ਹੈ। ਦਹੀਂ ਅਤੇ ਗੁੜ ਨਾਲ ਬਣੀ ਲੱਸੀ ਨਾ ਸਿਰਫ਼ ਸੁਆਦ ਵਿੱਚ ਵਧੀਆ ਹੁੰਦੀ ਹੈ, ਸਗੋਂ ਸਰੀਰ ਨੂੰ ਠੰਢਕ ਅਤੇ ਤਾਜਗੀ ਵੀ ਦਿੰਦੀ ਹੈ। ਗੁੜ ਦੀ ਲੱਸੀ ਬਣਾਉਣ ਦੀ ਵਿਧੀ ਸਮੱਗਰੀ: ਦਹੀਂ (ਠੰਡਾ) – 2 ਕੱਪਗੁੜ … Continue reading ਦਹੀਂ ਤੇ ਗੁੜ ਦਾ ਕਮਾਲ! ਗਰਮੀਆਂ ਵਿੱਚ ਸਰੀਰ ਨੂੰ ਠੰਡਕ ਦੇਣ ਵਾਲੀ ਸੁਆਦੀ ਗੁੜ ਲੱਸੀ ਮਿੰਟਾਂ ਵਿੱਚ ਕਰੋ ਤਿਆਰ