skip to content

ਦੋ ਮਹੀਨੇ ਬਾਅਦ ਚੜ੍ਹਣੀ ਸੀ ਬਰਾਤ, ਪਰ ਆਈ ਮੌਤ ਦੀ ਖ਼ਬਰ: ਰੂਸ-ਯੂਕਰੇਨ ਹਮਲੇ ‘ਚ ਦੀ ਅਖਿਲ ਗਈ ਜਾਨ

ਵਰਲਡ ਡੈਸਕ: ਕੇਰਲ ਦੇ ਕਾਸਰਗੋਡ ਜ਼ਿਲ੍ਹੇ ਤੋਂ ਇੱਕ ਅਜਿਹੀ ਦਰਦਨਾਕ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਪੂਰੇ ਇਲਾਕੇ ਨੂੰ ਸੋਗ ਵਿੱਚ ਡੁੱਬੋ ਦਿੱਤਾ ਹੈ। ਦੋ ਮਹੀਨਿਆਂ ਬਾਅਦ ਜਿਸ ਘਰ ਵਿੱਚ ਵਿਆਹ ਦੀਆਂ ਖੁਸ਼ੀਆਂ ਗੂੰਜਣੀਆਂ ਸਨ, ਉੱਥੇ ਹੁਣ ਮਾਤਮ ਦਾ ਮਾਹੌਲ ਹੈ। 26 ਸਾਲਾ ਮਰਚੈਂਟ ਨੇਵੀ ਮਲਾਹ ਅਖਿਲ ਜੋਯਾਨ ਦੀ ਯੂਕਰੇਨ ਦੇ ਓਡੇਸਾ ਤੱਟ ਨੇੜੇ ਕਾਰਗੋ … Continue reading ਦੋ ਮਹੀਨੇ ਬਾਅਦ ਚੜ੍ਹਣੀ ਸੀ ਬਰਾਤ, ਪਰ ਆਈ ਮੌਤ ਦੀ ਖ਼ਬਰ: ਰੂਸ-ਯੂਕਰੇਨ ਹਮਲੇ ‘ਚ ਦੀ ਅਖਿਲ ਗਈ ਜਾਨ