skip to content

30 ਜੂਨ ਤੋਂ ਬਾਅਦ LPG ਕਨੈਕਸ਼ਨ ਬੰਦ ਹੋਣ ਦੀਆਂ ਖ਼ਬਰਾਂ ਕਿੰਨੀਆਂ ਸੱਚੀਆਂ?

ਸੋਸ਼ਲ ਮੀਡੀਆ ਅਤੇ ਕੁਝ ਮੀਡੀਆ ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੰਡੇਨ, ਭਾਰਤ ਗੈਸ ਅਤੇ ਐਚਪੀ ਗੈਸ ਦੇ LPG ਕਨੈਕਸ਼ਨ 30 ਜੂਨ 2026 ਤੋਂ ਬਾਅਦ ਆਪਣੇ ਆਪ ਬੰਦ ਹੋ ਜਾਣਗੇ। ਇਸ ਕਾਰਨ ਲੱਖਾਂ ਖਪਤਕਾਰ ਚਿੰਤਤ ਹਨ। ਹਾਲਾਂਕਿ, ਕੇਂਦਰ ਸਰਕਾਰ ਜਾਂ ਪੈਟਰੋਲੀਅਮ ਮੰਤਰਾਲੇ ਵੱਲੋਂ ਅਜਿਹਾ ਕੋਈ ਦੇਸ਼-ਪੱਧਰੀ ਹੁਕਮ ਜਾਰੀ ਨਹੀਂ ਕੀਤਾ ਗਿਆ। ਮਾਰਚ … Continue reading 30 ਜੂਨ ਤੋਂ ਬਾਅਦ LPG ਕਨੈਕਸ਼ਨ ਬੰਦ ਹੋਣ ਦੀਆਂ ਖ਼ਬਰਾਂ ਕਿੰਨੀਆਂ ਸੱਚੀਆਂ?