skip to content

ਅਮਰਨਾਥ ਗੁਫਾ ਦਾ ਰਹੱਸ: ਬਾਬਾ ਬਰਫਾਨੀ ਦੇ ਨਾਲ ਬਣਦਾ ਹੈ ਕੁਦਰਤੀ ਪਾਰਵਤੀ ਪੀਠ, ਜਾਣੋ ਧਾਰਮਿਕ ਮਹੱਤਵ

ਅਮਰਨਾਥ ਯਾਤਰਾ ਸ਼ੁਰੂ ਹੋਣ ਤੋਂ ਬਾਅਦ ਭਗਤਾਂ ਦੀ ਭਾਰੀ ਆਸਥਾ ਦੇਖਣ ਨੂੰ ਮਿਲ ਰਹੀ ਹੈ। ਸਿਰਫ਼ ਚਾਰ ਦਿਨਾਂ ਵਿੱਚ ਹੀ ਹਜ਼ਾਰਾਂ ਸ਼ਰਧਾਲੂਆਂ ਨੇ ਬਾਬਾ ਬਰਫਾਨੀ ਦੇ ਦਰਸ਼ਨ ਕੀਤੇ ਹਨ। ਇਸ ਪਵਿੱਤਰ ਗੁਫਾ ਵਿੱਚ ਸਿਰਫ਼ ਕੁਦਰਤੀ ਤੌਰ ‘ਤੇ ਬਣਿਆ ਹਿਮਲਿੰਗ ਹੀ ਨਹੀਂ, ਸਗੋਂ ਬਰਫ਼ ਤੋਂ ਬਣਿਆ ਪਾਰਵਤੀ ਪੀਠ ਵੀ ਸ਼ਰਧਾਲੂਆਂ ਲਈ ਖਾਸ ਆਸਥਾ ਦਾ ਕੇਂਦਰ ਹੈ। … Continue reading ਅਮਰਨਾਥ ਗੁਫਾ ਦਾ ਰਹੱਸ: ਬਾਬਾ ਬਰਫਾਨੀ ਦੇ ਨਾਲ ਬਣਦਾ ਹੈ ਕੁਦਰਤੀ ਪਾਰਵਤੀ ਪੀਠ, ਜਾਣੋ ਧਾਰਮਿਕ ਮਹੱਤਵ