skip to content

ਭਾਰਤ ਵਿੱਚ ਟੈਸਲਾ ਦੀ ਸ਼ੁਰੂਆਤ ਫਿੱਕੀ, ਪਹਿਲੇ ਮਹੀਨਿਆਂ ਵਿੱਚ ਵਿਕਰੀ ਰਹੀ ਉਮੀਦਾਂ ਤੋਂ ਘੱਟ

ਦੁਨੀਆ ਦੀ ਪ੍ਰਸਿੱਧ ਇਲੈਕਟ੍ਰਿਕ ਕਾਰ ਨਿਰਮਾਤਾ ਟੈਸਲਾ ਨੇ ਭਾਰਤੀ ਬਾਜ਼ਾਰ ਵਿੱਚ ਦਾਖ਼ਲਾ ਤਾਂ ਕਰ ਲਿਆ, ਪਰ ਸ਼ੁਰੂਆਤੀ ਵਿਕਰੀ ਦੇ ਅੰਕੜੇ ਕੰਪਨੀ ਦੀਆਂ ਉਮੀਦਾਂ ਮੁਤਾਬਕ ਨਹੀਂ ਰਹੇ। ਜੁਲਾਈ 2025 ਤੋਂ ਵਿਕਰੀ ਸ਼ੁਰੂ ਹੋਣ ਤੋਂ ਬਾਅਦ ਪਹਿਲੇ ਛੇ ਮਹੀਨਿਆਂ ਵਿੱਚ ਕੰਪਨੀ ਸਿਰਫ਼ 243 ਕਾਰਾਂ ਹੀ ਵੇਚ ਸਕੀ। ਵਿੱਤੀ ਸਾਲ 2025-26 ਦੇ ਅੰਤ ਤੱਕ ਇਹ ਗਿਣਤੀ ਕਰੀਬ 342 … Continue reading ਭਾਰਤ ਵਿੱਚ ਟੈਸਲਾ ਦੀ ਸ਼ੁਰੂਆਤ ਫਿੱਕੀ, ਪਹਿਲੇ ਮਹੀਨਿਆਂ ਵਿੱਚ ਵਿਕਰੀ ਰਹੀ ਉਮੀਦਾਂ ਤੋਂ ਘੱਟ