skip to content

ਜਮਸ਼ੇਦਪੁਰ ਵਿੱਚ ਭਿਆਨਕ ਤਿਹਰਾ ਕਤਲ: ਪਰਿਵਾਰਕ ਝਗੜੇ ਨੇ ਲਿਆ ਖੌਫਨਾਕ ਰੂਪ

ਨੈਸ਼ਨਲ ਨਿਊਜ਼ : ਝਾਰਖੰਡ ਦੇ ਜਮਸ਼ੇਦਪੁਰ ਸ਼ਹਿਰ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਪਰਿਵਾਰਕ ਵਿਵਾਦ ਨੇ ਇੱਕ ਪੂਰੇ ਘਰ ਨੂੰ ਖ਼ਤਮ ਕਰ ਦਿੱਤਾ। ਐਗਰੀਕੋ ਇਲਾਕੇ ਵਿੱਚ ਵਾਪਰੀ ਇਸ ਘਟਨਾ ਨੇ ਸਾਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਲੋਕਾਂ ਵਿੱਚ ਡਰ ਅਤੇ ਹੈਰਾਨੀ ਦਾ ਮਾਹੌਲ ਬਣ ਗਿਆ ਹੈ। ਪੁਲਿਸ … Continue reading ਜਮਸ਼ੇਦਪੁਰ ਵਿੱਚ ਭਿਆਨਕ ਤਿਹਰਾ ਕਤਲ: ਪਰਿਵਾਰਕ ਝਗੜੇ ਨੇ ਲਿਆ ਖੌਫਨਾਕ ਰੂਪ