skip to content

ਹਿਮਾਚਲ ਵਿੱਚ ਭਿਆਨਕ ਲੈਂਡਸਲਾਈਡ, ਪੱਤਿਆਂ ਦੇ ਵਾਂਗ ਢਹਿ ਗਏ ਮਕਾਨ ; ਦਿਲ ਦਹਿਲਾ ਦੇਣ ਵਾਲੀ ਵੀਡੀਓ

ਸ਼ਿਮਲਾ ਨਿਊਜ਼ : ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਨੇ ਪਹਾੜੀ ਇਲਾਕਿਆਂ ਵਿੱਚ ਤਬਾਹੀ ਮਚਾ ਦਿੱਤੀ ਹੈ। ਸਿਰਮੌਰ ਜ਼ਿਲ੍ਹੇ ਦੇ ਸ਼ਿਲਾਈ ਖੇਤਰ ਦੇ ਬੋਬਰੀ ਪਿੰਡ ਤੋਂ ਸਾਹਮਣੇ ਆਈ ਇੱਕ ਦਿਲ ਦਹਿਲਾ ਦੇਣ ਵਾਲੀ ਵੀਡੀਓ ਵਿੱਚ ਇੱਕ ਘਰ ਦੀ ਰਿਟੇਨਿੰਗ ਵਾਲ ਪਲਾਂ ਵਿੱਚ ਪੱਤਿਆਂ ਦੇ ਘਰ ਵਾਂਗ ਢਹਿੰਦੀ ਨਜ਼ਰ ਆ ਰਹੀ ਹੈ। ਇਸ ਘਟਨਾ … Continue reading ਹਿਮਾਚਲ ਵਿੱਚ ਭਿਆਨਕ ਲੈਂਡਸਲਾਈਡ, ਪੱਤਿਆਂ ਦੇ ਵਾਂਗ ਢਹਿ ਗਏ ਮਕਾਨ ; ਦਿਲ ਦਹਿਲਾ ਦੇਣ ਵਾਲੀ ਵੀਡੀਓ