skip to content

ਜੰਮੂ ਵਿੱਚ ਭਿਆਨਕ ਧਮਾਕਾ: ਟ੍ਰਾਂਸਪੋਰਟ ਨਗਰ ‘ਚ ਤੇਲ ਟੈਂਕਰਾਂ ਨੂੰ ਅੱਗ, ਮੱਚੀ ਹਾਹਾਕਾਰ

ਜੰਮੂ ਡੈਸਕ : ਬੁੱਧਵਾਰ ਨੂੰ ਜੰਮੂ ਦੇ ਟ੍ਰਾਂਸਪੋਰਟ ਨਗਰ ਇਲਾਕੇ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਅਚਾਨਕ ਇੱਕ ਭਿਆਨਕ ਧਮਾਕੇ ਨਾਲ ਪੂਰਾ ਇਲਾਕਾ ਕੰਬ ਗਿਆ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਕਈ ਤੇਲ ਦੇ ਟੈਂਕਰਾਂ ਨੂੰ ਅਚਾਨਕ ਅੱਗ ਲੱਗ ਗਈ। ਕਿਵੇਂ ਵਾਪਰਿਆ ਹਾਦਸਾ? ਮਿਲੀ ਜਾਣਕਾਰੀ ਮੁਤਾਬਕ, ਆਰ.ਟੀ.ਓ. ਦਫ਼ਤਰ ਦੇ ਨੇੜੇ ਖੜ੍ਹੇ ਇੱਕ ਟੈਂਕਰ ਵਿੱਚ … Continue reading ਜੰਮੂ ਵਿੱਚ ਭਿਆਨਕ ਧਮਾਕਾ: ਟ੍ਰਾਂਸਪੋਰਟ ਨਗਰ ‘ਚ ਤੇਲ ਟੈਂਕਰਾਂ ਨੂੰ ਅੱਗ, ਮੱਚੀ ਹਾਹਾਕਾਰ