skip to content

ਬਰਨਾਲਾ ਦੇ ਪਿੰਡ ਵਿੱਚ ਤਣਾਅ: ਰਸਤੇ ਦੀ ਮਿਣਤੀ ਰੋਕਣ ਲਈ ਕੀਟਨਾਸ਼ਕ ਦੀ ਬੋਤਲ ਨਾਲ ਵਿਅਕਤੀ ਛੱਤ ‘ਤੇ ਚੜ੍ਹਿਆ

ਪੰਜਾਬ ਡੈਸਕ (ਦੈਨਿਕ ਸਵੇਰਾ): ਜ਼ਿਲ੍ਹਾ ਬਰਨਾਲਾ ਦੇ ਪਿੰਡ ਦੁਲਮਸਰ ਵਿੱਚ ਅੱਜ ਤਣਾਅ ਦਾ ਮਾਹੌਲ ਬਣ ਗਿਆ, ਜਦੋਂ ਰਸਤੇ ਦੀ ਮਿਣਤੀ ਦਾ ਵਿਰੋਧ ਕਰਦੇ ਹੋਏ ਇੱਕ ਵਿਅਕਤੀ ਆਪਣੇ ਘਰ ਦੀ ਛੱਤ ‘ਤੇ ਕੀਟਨਾਸ਼ਕ ਦੀ ਬੋਤਲ ਲੈ ਕੇ ਚੜ੍ਹ ਗਿਆ। ਪਿੰਡ ਵਿੱਚ ਅੱਜ ਸਰਕਾਰੀ ਤੌਰ ‘ਤੇ ਰਸਤੇ ਦੀ ਮਿਣਤੀ ਹੋਣੀ ਸੀ, ਜਿਸ ਦਾ ਜੋਗਿੰਦਰ ਸਿੰਘ ਕਾਕਾ ਨੇ … Continue reading ਬਰਨਾਲਾ ਦੇ ਪਿੰਡ ਵਿੱਚ ਤਣਾਅ: ਰਸਤੇ ਦੀ ਮਿਣਤੀ ਰੋਕਣ ਲਈ ਕੀਟਨਾਸ਼ਕ ਦੀ ਬੋਤਲ ਨਾਲ ਵਿਅਕਤੀ ਛੱਤ ‘ਤੇ ਚੜ੍ਹਿਆ