skip to content

BIG BREAKING : ਜੰਤਰ-ਮੰਤਰ ‘ਤੇ ਤਣਾਅ: BJP ਸਮਰਥਕਾਂ ਅਤੇ Cockroach Janata Party ਵਿਚ ਝੜਪ, ਕੁਝ ਸਮੇਂ ਲਈ ਹਫੜਾ-ਦਫੜੀ ਦਾ ਮਾਹੌਲ

ਦਿੱਲੀ ਦੇ ਜੰਤਰ-ਮੰਤਰ ਵਿਖੇ ਵਿਰੋਧ ਪ੍ਰਦਰਸ਼ਨ ਦੌਰਾਨ ਉਸ ਸਮੇਂ ਤਣਾਅਪੂਰਨ ਮਾਹੌਲ ਬਣ ਗਿਆ ਜਦੋਂ ਭਾਰਤੀ ਜਨਤਾ ਪਾਰਟੀ (BJP) ਦੇ ਕੁਝ ਸਮਰਥਕਾਂ ਅਤੇ Cockroach Janata Party ਦੇ ਪ੍ਰਦਰਸ਼ਨਕਾਰੀਆਂ ਵਿਚਕਾਰ ਝੜਪ ਹੋ ਗਈ। ਜਾਣਕਾਰੀ ਅਨੁਸਾਰ, ਦੋਵੇਂ ਪਾਸਿਆਂ ਤੋਂ ਨਾਅਰੇਬਾਜ਼ੀ ਦੌਰਾਨ ਮਾਹੌਲ ਗਰਮ ਹੋ ਗਿਆ। BJP ਸਮਰਥਕਾਂ ਵੱਲੋਂ “ਮੋਦੀ ਵਿਰੋਧੀ ਨਾਅਰੇਬਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ” ਦੇ ਨਾਅਰੇ ਲਗਾਏ … Continue reading BIG BREAKING : ਜੰਤਰ-ਮੰਤਰ ‘ਤੇ ਤਣਾਅ: BJP ਸਮਰਥਕਾਂ ਅਤੇ Cockroach Janata Party ਵਿਚ ਝੜਪ, ਕੁਝ ਸਮੇਂ ਲਈ ਹਫੜਾ-ਦਫੜੀ ਦਾ ਮਾਹੌਲ