skip to content

ਭਾਰਤ ਵਿੱਚ ਮੁੜ ਸ਼ੁਰੂ ਹੋਇਆ ਟੈਲੀਗ੍ਰਾਮ; ਪਰ ਕਈ ਯੂਜ਼ਰਾਂ ਦੀ ਨਹੀ ਚਲ ਰਹੀ id

ਨਵੀਂ ਦਿੱਲੀ: NEET-UG ਰੀ-ਪ੍ਰੀਖਿਆ ਵਿਵਾਦ ਨਾਲ ਜੁੜੀ ਪਾਬੰਦੀ ਤੋਂ ਲਗਭਗ ਇੱਕ ਹਫ਼ਤਾ ਬਾਅਦ ਟੈਲੀਗ੍ਰਾਮ ਭਾਰਤ ਵਿੱਚ ਮੁੜ ਉਪਲਬਧ ਹੋ ਗਿਆ ਹੈ। ਹੁਣ ਇਹ ਐਪ ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ਦੋਵਾਂ ‘ਤੇ ਦੁਬਾਰਾ ਡਾਊਨਲੋਡ ਕੀਤਾ ਜਾ ਸਕਦਾ ਹੈ। ਜ਼ਿਆਦਾਤਰ ਯੂਜ਼ਰਾਂ ਲਈ ਮੈਸੇਜਿੰਗ ਸੇਵਾ ਆਮ ਵਾਂਗ ਚੱਲ ਰਹੀ ਹੈ, ਪਰ ਕੁਝ ਲੋਕਾਂ ਨੂੰ ਹਾਲੇ ਵੀ … Continue reading ਭਾਰਤ ਵਿੱਚ ਮੁੜ ਸ਼ੁਰੂ ਹੋਇਆ ਟੈਲੀਗ੍ਰਾਮ; ਪਰ ਕਈ ਯੂਜ਼ਰਾਂ ਦੀ ਨਹੀ ਚਲ ਰਹੀ id