skip to content

ਤੇਲੰਗਾਨਾ ਦੇ ਇਸ ਪਿੰਡ ਨੇ ਦਿੱਤੀ ਮਿਸਾਲ, ਸਾਰੇ ਬੱਚੇ ਪੜ੍ਹਣਗੇ ਸਰਕਾਰੀ ਸਕੂਲਾਂ ਵਿੱਚ

ਤੇਲੰਗਾਨਾ ਦੇ ਇੱਕ ਛੋਟੇ ਜਿਹੇ ਪਿੰਡ ਨੇ ਸਿੱਖਿਆ ਦੇ ਖੇਤਰ ਵਿੱਚ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ। ਨਿਰਮਲ ਜ਼ਿਲ੍ਹੇ ਦੇ ਬਾਬਾਪੁਰ ਪਿੰਡ ਦੇ ਲੋਕਾਂ ਨੇ ਸਮੂਹਿਕ ਤੌਰ ‘ਤੇ ਇਹ ਫੈਸਲਾ ਲਿਆ ਹੈ ਕਿ ਪਿੰਡ ਦੇ ਸਾਰੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੀ ਬਜਾਏ ਸਰਕਾਰੀ ਸਕੂਲਾਂ ਵਿੱਚ ਹੀ ਦਾਖਲ ਕਰਵਾਇਆ ਜਾਵੇਗਾ। ਇਸ ਫੈਸਲੇ ਤੋਂ ਪਹਿਲਾਂ ਪਿੰਡ ਪੰਚਾਇਤ … Continue reading ਤੇਲੰਗਾਨਾ ਦੇ ਇਸ ਪਿੰਡ ਨੇ ਦਿੱਤੀ ਮਿਸਾਲ, ਸਾਰੇ ਬੱਚੇ ਪੜ੍ਹਣਗੇ ਸਰਕਾਰੀ ਸਕੂਲਾਂ ਵਿੱਚ