skip to content

Tecno Spark 50s Launch : ਭਾਰਤ ‘ਚ ਲਾਂਚ ਹੋਇਆ Tecno ਦਾ ਨਵਾਂ 5G ਫ਼ੋਨ : ਜਾਣੋ ਕੀ ਹੈ ਇਸਦੀ ਵਿਸ਼ੇਸ਼ਤਾ ਤੇ ਕੀਮਤ

Tecno Spark 50s Launch : Tecno ਨੇ ਭਾਰਤ ਵਿੱਚ ਆਪਣਾ ਨਵਾਂ 5G ਸਮਾਰਟਫ਼ੋਨ, Tecno Spark 50s, ਪੇਸ਼ ਕੀਤਾ ਹੈ। ਇਸ ਡਿਵਾਈਸ ਵਿੱਚ 6,500mAh ਦੀ ਵੱਡੀ ਬੈਟਰੀ, 50MP ਕੈਮਰਾ ਅਤੇ 120Hz ਰਿਫ੍ਰੈਸ਼ ਰੇਟ ਵਾਲੀ ਡਿਸਪਲੇ ਦਿੱਤੀ ਗਈ ਹੈ। ਕੰਪਨੀ ਨੇ ਇਸ ਫ਼ੋਨ ਨੂੰ ਦੋ ਵੇਰੀਐਂਟਸ ਵਿੱਚ ਪੇਸ਼ ਕੀਤਾ ਹੈ, ਜਿਸ ਦੀ ਸ਼ੁਰੂਆਤੀ ਕੀਮਤ ₹19,999 ਹੈ। ਬਾਜ਼ਾਰ … Continue reading Tecno Spark 50s Launch : ਭਾਰਤ ‘ਚ ਲਾਂਚ ਹੋਇਆ Tecno ਦਾ ਨਵਾਂ 5G ਫ਼ੋਨ : ਜਾਣੋ ਕੀ ਹੈ ਇਸਦੀ ਵਿਸ਼ੇਸ਼ਤਾ ਤੇ ਕੀਮਤ