skip to content

Ludhiana ਵਿੱਚ ਬਣ ਰਿਹਾ 3,200 ਕਰੋੜ ਦਾ Tata Steel Project ਮਾਰਚ ਵਿੱਚ ਲਾਈਵ, 2,500 ਰੋਜ਼ਗਾਰ..

ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਲੁਧਿਆਣਾ ਵਿੱਚ ਬਣ ਰਿਹਾ ਟਾਟਾ ਸਟੀਲ ਦਾ ਮੇਗਾ ਮੈਨੂਫੈਕਚਰਿੰਗ ਪਲਾਂਟ ਮਾਰਚ ਮਹੀਨੇ ਤੋਂ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਪ੍ਰੋਜੈਕਟ ਨਾਲ ਰਾਜ ਦੇ ਉਦਯੋਗਿਕ ਖੇਤਰ ਨੂੰ ਵੱਡਾ ਬਲ ਮਿਲੇਗਾ ਅਤੇ ਨਵੇਂ ਰੋਜ਼ਗਾਰ ਦੇ ਮੌਕੇ ਪੈਦਾ … Continue reading Ludhiana ਵਿੱਚ ਬਣ ਰਿਹਾ 3,200 ਕਰੋੜ ਦਾ Tata Steel Project ਮਾਰਚ ਵਿੱਚ ਲਾਈਵ, 2,500 ਰੋਜ਼ਗਾਰ..