sutlej river flood
sutlej river flood

Sutlej River Flood : Tarn Taran ਇਸ ਇਲਾਕੇ ‘ਚ ਸਤਲੁਜ ਨੇ ਮਚਾਈ ਭਾਰੀ ਤਬਾਹੀ, ਦੇਖੋ ਲੋਕਾਂ ਦਾ ਹਾਲਤਰਨ ਤਾਰਨ ਦੇ ਕਈ ਪਿੰਡਾਂ ਦਾ ਹਾਲ ਬੇਹੱਦ ਮਾੜਾ ਹੋ ਚੁੱਕਾ ਹੈ। ਪਿੰਡ ਕੋਟਬੁੱਢਾ, ਸਭਰਾਂ ਅਤੇ ਹੋਰ ਨਾਲ ਲੱਗਦੇ ਪਿੰਡਾਂ ਦੀਆਂ ਖੇਤਾਂ ਤੇ ਜ਼ਮੀਨਾਂ ਪਾਣੀ ਵਿਚ ਸਮਾ ਗਈਆਂ ਹਨ। ਲੋਕਾਂ ਦੇ ਘਰ ਬਰਬਾਦ ਹੋ ਰਹੇ ਹਨ, ਲੋਕ ਬੇਘਰ ਹੋ ਕੇ ਸੜਕਾਂ ਤੇ ਬੈਠੇ ਹਨ। ਰੁੜ ਗਿਆ ਸਾਰਾ ਕੁਝ ਨਾ ਛੱਤ ਰਹੀ, ਨਾ ਰੋਟੀ ਦਾ ਸਹਾਰਾ। ਪਾਣੀ ਨੇ ਲੋਕਾਂ ਦੀਆਂ ਫਸਲਾਂ ਤੇ ਜ਼ਮੀਨਾਂ ਨਿਗਲ ਲਈਆਂ ਹਨ।