ਤਰਨਤਾਰਨ ਸਰਪੰਚ ਕਤਲਕਾਂਡ: ਏਕੇ‑47 ਨਾਲ ਫਾਇਰਿੰਗ, ਦੋ ਸ਼ੂਟਰ ਮੁਠਭੇੜ ਵਿੱਚ ਜ਼ਖ਼ਮੀ
ਪੰਜਾਬ ਡੈਸਕ (ਦੈਨਿਕ ਸਵੇਰਾ): ਤਰਨਤਾਰਨ ਸਰਪੰਚ ਕਤਲਕਾਂਡ ਦੇ ਸ਼ੂਟਰਾਂ ਨਾਲ ਪੁਲਿਸ ਦੀ ਮੁਠਭੇੜ ਹੋ ਗਈ। ਬਿਆਸ ਦਰਿਆ ਦੇ ਨੇੜੇ ਪਿੰਡ ਘੜਕਾ ਵਿੱਚ ਪਿੱਛਾ ਕਰ ਰਹੀ ਪੁਲਿਸ ’ਤੇ ਬਦਮਾਸ਼ਾਂ ਨੇ ਏਕੇ‑47 ਨਾਲ ਗੋਲੀਆਂ ਚਲਾਈਆਂ। ਜਵਾਬੀ ਕਾਰਵਾਈ ਦੌਰਾਨ ਦੋਵੇਂ ਸ਼ੂਟਰ ਜ਼ਖ਼ਮੀ ਹੋ ਗਏ। ਮੁਲਜ਼ਮਾਂ ਦੀ ਪਛਾਣ ਮਨਪ੍ਰੀਤ ਸਿੰਘ ਉਰਫ਼ ਮਨੂ (ਵਾਸੀ ਵਰਪਾਲ, ਅੰਮ੍ਰਿਤਸਰ) ਅਤੇ ਗੁਰਦੇਵ ਸਿੰਘ ਉਰਫ਼ … Continue reading ਤਰਨਤਾਰਨ ਸਰਪੰਚ ਕਤਲਕਾਂਡ: ਏਕੇ‑47 ਨਾਲ ਫਾਇਰਿੰਗ, ਦੋ ਸ਼ੂਟਰ ਮੁਠਭੇੜ ਵਿੱਚ ਜ਼ਖ਼ਮੀ
Copy and paste this URL into your WordPress site to embed
Copy and paste this code into your site to embed