skip to content

ਤਰਨਤਾਰਨ ‘ਚ ਵੱਡਾ ਹਾਦਸਾ: ਬੰਦ ਪੈਕਟ ਮਟਰਾਂ ਦੀ ਸਬਜ਼ੀ ਖਾਣ ਨਾਲ ਇੱਕ ਦੀ ਮੌਤ, 4 ਗੰਭੀਰ ਬੀਮਾਰ

ਪੰਜਾਬ ਡੈਕਸ: ਤਰਨਤਾਰਨ ਦੇ ਪਿੰਡ ਦੁਗਲਵਾਲਾ ਵਿੱਚ ਬਾਜ਼ਾਰੋਂ ਲਿਆਂਦੇ ਬੰਦ ਪੈਕਟ ਦੇ ਮਟਰਾਂ ਦੀ ਸਬਜ਼ੀ ਖਾਣ ਨਾਲ ਇੱਕ ਵੱਡਾ ਹਾਦਸਾ ਵਾਪਰ ਗਿਆ। ਇਹ ਸਬਜ਼ੀ ਖਾਣ ਕਰਕੇ ਫੂਡ ਪੋਇਜ਼ਨਿੰਗ (ਖਾਣਾ ਜ਼ਹਿਰੀਲਾ ਹੋਣ) ਕਾਰਨ ਪਰਿਵਾਰ ਦੇ ਇੱਕ ਮੈਂਬਰ ਦੀ ਮੌਤ ਹੋ ਗਈ, ਜਦਕਿ ਪਰਿਵਾਰ ਦੇ ਚਾਰ ਹੋਰ ਮੈਂਬਰ ਗੰਭੀਰ ਬਿਮਾਰ ਹੋ ਗਏ। ਕਿਵੇਂ ਵਾਪਰੀ ਘਟਨਾ: ਪਰਿਵਾਰ ਦੇ … Continue reading ਤਰਨਤਾਰਨ ‘ਚ ਵੱਡਾ ਹਾਦਸਾ: ਬੰਦ ਪੈਕਟ ਮਟਰਾਂ ਦੀ ਸਬਜ਼ੀ ਖਾਣ ਨਾਲ ਇੱਕ ਦੀ ਮੌਤ, 4 ਗੰਭੀਰ ਬੀਮਾਰ