skip to content

Latest : NHRC ਨੇ ਤਰਨ ਤਾਰਨ ਬੱਸ ਹਾਦਸੇ ਦਾ ਲਿਆ ਸਖ਼ਤ ਨੋਟਿਸ ; ਪੰਜਾਬ ਦੇ ਮੁੱਖ ਸਕੱਤਰ ਨੂੰ ਜਾਰੀ ਕੀਤਾ ਸ਼ਰਤੀਆ ਸੰਮਨ

Tarn Taran Bus Accident : ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (NHRC) ਨੇ ਤਰਨ ਤਾਰਨ ਵਿੱਚ ਵਾਪਰੇ ਬੱਸ ਹਾਦਸੇ ਅਤੇ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ (Chief Minister’s Pilgrimage Scheme) ਤਹਿਤ ਚਲਾਈਆਂ ਜਾ ਰਹੀਆਂ ਬੱਸਾਂ ਵਿੱਚ ਸੁਰੱਖਿਆ ਮਾਪਦੰਡਾਂ ਦੀ ਕਥਿਤ ਉਲੰਘਣਾ ਦਾ ਗੰਭੀਰ ਨੋਟਿਸ ਲਿਆ ਹੈ। NHRC ਦੇ ਮੈਂਬਰ ਪ੍ਰਿਯਾਂਕ ਕਾਨੂੰਨਗੋ ਦੀ ਅਗਵਾਈ ਵਾਲੇ ਇੱਕ ਬੈਂਚ ਨੇ ਪੰਜਾਬ … Continue reading Latest : NHRC ਨੇ ਤਰਨ ਤਾਰਨ ਬੱਸ ਹਾਦਸੇ ਦਾ ਲਿਆ ਸਖ਼ਤ ਨੋਟਿਸ ; ਪੰਜਾਬ ਦੇ ਮੁੱਖ ਸਕੱਤਰ ਨੂੰ ਜਾਰੀ ਕੀਤਾ ਸ਼ਰਤੀਆ ਸੰਮਨ