skip to content

Operation Hard Ball ਮਾਮਲਾ: ਟਾਂਡਾ ਦੇ SHO ‘ਤੇ ਗਾਜ! FBI ਦੇ ਦੋਸ਼ਾਂ ਤੋਂ ਬਾਅਦ ਲਾਈਨ ਹਾਜ਼ਰ, ਵਿਭਾਗੀ ਜਾਂਚ ਸ਼ੁਰੂ

ਪੰਜਾਬ ਡੈਸਕ: ਅਮਰੀਕੀ ਜਾਂਚ ਏਜੰਸੀ ਐੱਫਬੀਆਈ ਵੱਲੋਂ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਗੁਰਿੰਦਰਜੀਤ ਸਿੰਘ ਖ਼ਿਲਾਫ਼ ਕਥਿਤ ਜਬਰੀ ਵਸੂਲੀ ਦੀ ਕੋਸ਼ਿਸ਼ ਦੇ ਦੋਸ਼ ਲਗਾਏ ਜਾਣ ਤੋਂ ਬਾਅਦ ਪੰਜਾਬ ਪੁਲਿਸ ਨੇ ਵੱਡਾ ਕਦਮ ਚੁੱਕਿਆ ਹੈ। ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਥਾਣੇ ਦੇ ਐਸਐਚਓ ਗੁਰਿੰਦਰਜੀਤ ਸਿੰਘ ਨਾਗਰਾ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਜਲੰਧਰ ਦਿਹਾਤੀ ਦੇ … Continue reading Operation Hard Ball ਮਾਮਲਾ: ਟਾਂਡਾ ਦੇ SHO ‘ਤੇ ਗਾਜ! FBI ਦੇ ਦੋਸ਼ਾਂ ਤੋਂ ਬਾਅਦ ਲਾਈਨ ਹਾਜ਼ਰ, ਵਿਭਾਗੀ ਜਾਂਚ ਸ਼ੁਰੂ