skip to content

ਤਾਮਿਲ ਅਦਾਕਾਰਾ ਸੁਭਾਸ਼ਿਨੀ ਸੁਬਰਾਮਨੀਅਮ ਦੀ ਲਾਸ਼ ਮਿਲੀ; ਪਤੀ ਨਾਲ ਝਗੜੇ ਤੋਂ ਬਾਅਦ ਮੌਤ ਦਾ ਖ਼ਦਸ਼ਾ

ਮਨੋਰੰਜਨ ਡੈਸਕ : ਤਾਮਿਲ ਫਿਲਮ ਅਤੇ ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸੁਭਾਸ਼ਿਨੀ ਸੁਬਰਾਮਨੀਅਮ ਦੀ ਲਾਸ਼ ਚੇਨਈ ਦੇ ਉਨ੍ਹਾਂ ਦੇ ਅਪਾਰਟਮੈਂਟ ਵਿੱਚ ਮਿਲੀ, ਜਿਸ ਨਾਲ ਸਨਸਨੀ ਫੈਲ ਗਈ। 36 ਸਾਲਾ ਅਦਾਕਾਰਾ ਇਯੱਪਨਥੰਗਲ ਇਲਾਕੇ ਵਿੱਚ ਕਿਰਾਏ ਦੇ ਫਲੈਟ ਵਿੱਚ ਰਹਿ ਰਹੀ ਸੀ, ਜਿੱਥੇ ਉਸ ਦੀ ਲਾਸ਼ ਬਰਾਮਦ ਹੋਈ। ਮੁੱਢਲੀ ਜਾਣਕਾਰੀ ਮੁਤਾਬਕ, ਸੁਭਾਸ਼ਿਨੀ ਲੰਬੇ ਸਮੇਂ ਤੋਂ ਮਾਨਸਿਕ ਤਣਾਅ … Continue reading ਤਾਮਿਲ ਅਦਾਕਾਰਾ ਸੁਭਾਸ਼ਿਨੀ ਸੁਬਰਾਮਨੀਅਮ ਦੀ ਲਾਸ਼ ਮਿਲੀ; ਪਤੀ ਨਾਲ ਝਗੜੇ ਤੋਂ ਬਾਅਦ ਮੌਤ ਦਾ ਖ਼ਦਸ਼ਾ