skip to content

Ludhiana : ਦਰੇਸੀ ਗਰਾਊਂਡ ‘ਚ ਬਣੇਗਾ ਪੰਜਾਬ ਦਾ ਸਭ ਤੋਂ ਉੱਚਾ ਰਾਵਣ ; ਕਾਰੀਗਰ ਨੇ ਭਵਿੱਖ ‘ਚ ਰਿਕਾਰਡ ਤੋੜਨ ਦਾ ਲਿਆ ਅਹਿਦ

Tallest Ravana in Punjab : ਦੁਸਹਿਰੇ ਦਾ ਤਿਉਹਾਰ ਨੇੜੇ ਆਉਣ ਕਾਰਨ ਲੁਧਿਆਣਾ ਦੇ ਦਰੇਸੀ ਗਰਾਊਂਡ ਵਿੱਚ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀਆਂ ਹਨ। ਜਿੱਥੇ ਮੇਲੇ ਲਈ ਪ੍ਰਬੰਧ ਕੀਤੇ ਜਾ ਰਹੇ ਹਨ, ਉੱਥੇ ਹੀ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਵੀ ਤਿਆਰ ਕੀਤੇ ਜਾ ਰਹੇ ਹਨ। ਇਸ ਸਾਲ ਪੰਜਾਬ ਦਾ ਸਭ ਤੋਂ ਉੱਚਾ—121 ਫੁੱਟ ਦਾ—ਰਾਵਣ ਬਣਾਇਆ ਜਾ … Continue reading Ludhiana : ਦਰੇਸੀ ਗਰਾਊਂਡ ‘ਚ ਬਣੇਗਾ ਪੰਜਾਬ ਦਾ ਸਭ ਤੋਂ ਉੱਚਾ ਰਾਵਣ ; ਕਾਰੀਗਰ ਨੇ ਭਵਿੱਖ ‘ਚ ਰਿਕਾਰਡ ਤੋੜਨ ਦਾ ਲਿਆ ਅਹਿਦ