skip to content

Big News : ਪੰਜਾਬ ‘ਚ ਸਵਾਈਨ ਫਲੂ ਦਾ ਕਹਿਰ ! ਸੂਬੇ ਭਰ ‘ਚ ਫਲੂ ਦੇ 1926 ਸ਼ੱਕੀ ਕੇਸ ਆਏ ਸਾਹਮਣੇ, ਦੋ ਲੋਕਾਂ ਦੀ ਮੌਤ

Swine Flu In Punjab : ਸਿਹਤ ਅਧਿਕਾਰੀਆਂ ਵੱਲੋਂ ਦਿੱਤੇ ਗਏ ਅੰਕੜਿਆਂ ਅਨੁਸਾਰ, ਪੰਜਾਬ ਵਿੱਚ 1,926 ਸ਼ੱਕੀ ਸਵਾਈਨ ਫਲੂ ਦੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਦੋ ਮੌਤਾਂ ਜਲੰਧਰ ਅਤੇ ਲੁਧਿਆਣਾ ਵਿੱਚ ਹੋਈਆਂ ਹਨ। ਸੂਬੇ ਭਰ ਵਿੱਚ 347 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਸੂਬੇ ਵਿੱਚ ਸਭ ਤੋਂ ਵੱਧ ਮਾਮਲੇ ਲੁਧਿਆਣਾ ਵਿੱਚ ਸਾਹਮਣੇ ਆਏ ਹਨ, ਜਿੱਥੇ 90 … Continue reading Big News : ਪੰਜਾਬ ‘ਚ ਸਵਾਈਨ ਫਲੂ ਦਾ ਕਹਿਰ ! ਸੂਬੇ ਭਰ ‘ਚ ਫਲੂ ਦੇ 1926 ਸ਼ੱਕੀ ਕੇਸ ਆਏ ਸਾਹਮਣੇ, ਦੋ ਲੋਕਾਂ ਦੀ ਮੌਤ