skip to content

SWINE FLU : ਕੀ ਕੋਵਿਡ-19 ਵਾਂਗ ਫੈਲ ਰਿਹੈ ਸਵਾਈਨ ਫਲੂ ? ਵੱਧ ਰਹੇ ਮਾਮਲਿਆਂ ਨੇ ਵਧਾਈ ਚਿੰਤਾ, ਜਾਣੋ ਕੀ ਹੈ ਸਰਕਾਰ ਦੀ ਤਿਆਰੀ

Swine Flu Cases : ਕਰਨਾਟਕ ਅਤੇ ਦਿੱਲੀ ਸਮੇਤ ਦੇਸ਼ ਭਰ ਦੇ ਕਈ ਰਾਜਾਂ ਵਿੱਚ ਸਵਾਈਨ ਫਲੂ ਦੇ ਮਾਮਲੇ ਵੱਧ ਰਹੇ ਹਨ। ਕਰਨਾਟਕ ਵਿੱਚ 4,000 ਤੋਂ ਵੱਧ ਅਤੇ ਦਿੱਲੀ ਵਿੱਚ 1,700 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ। ਕਈ ਸਾਲਾਂ ਬਾਅਦ ਸਵਾਈਨ ਫਲੂ ਦੇ ਇੰਨੀ ਵੱਡੀ ਗਿਣਤੀ ਵਿੱਚ ਮਾਮਲੇ ਸਾਹਮਣੇ ਆਏ ਹਨ। ਇਸ ਵਾਧੇ ਦੇ ਵਿਚਕਾਰ, … Continue reading SWINE FLU : ਕੀ ਕੋਵਿਡ-19 ਵਾਂਗ ਫੈਲ ਰਿਹੈ ਸਵਾਈਨ ਫਲੂ ? ਵੱਧ ਰਹੇ ਮਾਮਲਿਆਂ ਨੇ ਵਧਾਈ ਚਿੰਤਾ, ਜਾਣੋ ਕੀ ਹੈ ਸਰਕਾਰ ਦੀ ਤਿਆਰੀ