skip to content

ਸੁਪਰੀਮ ਕੋਰਟ ਦਾ ਸਖ਼ਤ ਰੁਖ, SpiceJet ਨੂੰ 144 ਕਰੋੜ ਜਮ੍ਹਾਂ ਕਰਨ ਦੇ ਹੁਕਮ ਦਿੱਤੇ..

ਨਵੀਂ ਦਿੱਲੀ (ਦੈਨਿਕ ਸਵੇਰਾ): ਭਾਰਤ ਵਿੱਚ ਸਪਾਈਸਜੈੱਟ ਅਤੇ ਇਸਦੇ Old promoter Kalanithi Maran ਦੇ ਵਿਚਕਾਰ ਚੱਲ ਰਹੇ ਲੰਬੇ ਕਾਰਪੋਰੇਟ ਵਿਵਾਦ ਵਿੱਚ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਵੱਡਾ ਫ਼ੈਸਲਾ ਦਿੱਤਾ। ਅਦਾਲਤ ਨੇ 144.51 ਕਰੋੜ ਰੁਪਏ ਜਮ੍ਹਾਂ ਕਰਨ ਦੇ ਹੁਕਮ ਨੂੰ ਰੋਕਣ ਤੋਂ ਇਨਕਾਰ ਕਰ ਦਿੱਤਾ ਅਤੇ ਬੇਲੋੜੀ ਪਟੀਸ਼ਨਾਂ ‘ਤੇ ਚੇਤਾਵਨੀ ਦਿੱਤੀ। ਜਸਟਿਸ ਪੀ.ਐਸ. ਨਰਸਿੰਹਾ ਅਤੇ ਜਸਟਿਸ … Continue reading ਸੁਪਰੀਮ ਕੋਰਟ ਦਾ ਸਖ਼ਤ ਰੁਖ, SpiceJet ਨੂੰ 144 ਕਰੋੜ ਜਮ੍ਹਾਂ ਕਰਨ ਦੇ ਹੁਕਮ ਦਿੱਤੇ..