skip to content

ਸੁਪਰੀਮ ਕੋਰਟ ਦੇ ਹੁਕਮ ਵੀ ਬੇਅਸਰ—ਪੰਜਾਬ ‘ਚ ਆਵਾਰਾ ਕੁੱਤਿਆਂ ਦੀ ਗਿਣਤੀ ਕਾਬੂ ਤੋਂ ਬਾਹਰ

ਪੰਜਾਬ ਡੈਸਕ: ਸਾਲ 2025 ਵਿੱਚ ਪੰਜਾਬ ਵਿੱਚ ਹਰ ਰੋਜ਼ ਔਸਤਨ 915 ਲੋਕ ਕੁੱਤਿਆਂ ਦੇ ਕੱਟਣ ਦੀ ਸਮੱਸਿਆ ਦਾ ਸ਼ਿਕਾਰ ਬਣੇ। ਇਹ ਅੰਕੜਾ ਕਿਸੇ ਗੈਰ‑ਸਰਕਾਰੀ ਸੰਗਠਨ ਦਾ ਨਹੀਂ, ਬਲਕਿ ਸਿੱਧੇ ਤੌਰ ‘ਤੇ ਪੰਜਾਬ ਸਿਹਤ ਵਿਭਾਗ ਨੂੰ ਰਿਪੋਰਟ ਹੋਏ ਕੇਸਾਂ ਦਾ ਹੈ। ਜੇ ਉਹ ਮਾਮਲੇ ਵੀ ਜੋ ਰਿਪੋਰਟ ਨਹੀਂ ਹੋਏ, ਗਿਣਤੀ ਵਿੱਚ ਸ਼ਾਮਲ ਕੀਤੇ ਜਾਣ, ਤਾਂ ਇਹ … Continue reading ਸੁਪਰੀਮ ਕੋਰਟ ਦੇ ਹੁਕਮ ਵੀ ਬੇਅਸਰ—ਪੰਜਾਬ ‘ਚ ਆਵਾਰਾ ਕੁੱਤਿਆਂ ਦੀ ਗਿਣਤੀ ਕਾਬੂ ਤੋਂ ਬਾਹਰ