ਪੱਛਮੀ ਪ੍ਰਸ਼ਾਂਤ ਮਹਾਸਾਗਰ ਵਿੱਚ ਬਣਿਆ ਸ਼ਕਤੀਸ਼ਾਲੀ ਚੱਕਰਵਾਤ ‘ਟਾਈਫੂਨ ਬਾਵੀ’ ਤੇਜ਼ੀ ਨਾਲ ਇੱਕ ਕੈਟੇਗਰੀ-5 ਸੁਪਰ ਟਾਈਫੂਨ ਵਿੱਚ ਬਦਲ ਗਿਆ ਹੈ। ਮੌਸਮ ਏਜੰਸੀਆਂ ਅਨੁਸਾਰ, ਇਹ ਤੂਫ਼ਾਨ ਆਉਣ ਵਾਲੇ ਦਿਨਾਂ ਵਿੱਚ ਗੁਆਮ, ਉੱਤਰੀ ਮਾਰੀਆਨਾ ਟਾਪੂ, ਫਿਲੀਪੀਨਜ਼, ਤਾਈਵਾਨ ਅਤੇ ਪੂਰਬੀ ਚੀਨ ਦੇ ਇਲਾਕਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਪ੍ਰਸ਼ਾਸਨ ਨੇ ਸੰਭਾਵਿਤ ਖ਼ਤਰੇ ਨੂੰ ਦੇਖਦੇ ਹੋਏ ਕਈ ਖੇਤਰਾਂ ਵਿੱਚ ਚੇਤਾਵਨੀਆਂ … Continue reading ਪ੍ਰਸ਼ਾਂਤ ਮਹਾਸਾਗਰ ‘ਚ ਸੁਪਰ ਟਾਈਫੂਨ ‘ਬਾਵੀ’ ਦਾ ਖ਼ਤਰਾ: 300 ਕਿਮੀ/ਘੰਟਾ ਤੋਂ ਵੱਧ ਰਫ਼ਤਾਰ ਵਾਲੀਆਂ ਹਵਾਵਾਂ, ਕਈ ਦੇਸ਼ ਹਾਈ ਅਲਰਟ ‘ਤੇ, ਭਾਰਤ ਤੇ ਵੀ ਖਤਰੇ ਦੀ ਘੰਟੀ
Copy and paste this URL into your WordPress site to embed
Copy and paste this code into your site to embed