skip to content

LIVE SHOW ‘ਚ ਫੈਨ ਦਾ ਦਿਲ ਵਾਲਾ Proposal: ਸੁਨੰਦਾ ਸ਼ਰਮਾ ਦਾ ਰਿਐਕਸ਼ਨ Internet ‘ਤੇ ਧਮਾਲ!

ਨੈਸ਼ਨਲ ਡੈਸਕ: ਸਟੇਜ ‘ਤੇ ਪਰਫਾਰਮ ਕਰ ਰਹੀ ਸੁਨੰਦਾ ਸ਼ਰਮਾ ਨੂੰ ਇੱਕ ਫੈਨ ਨੇ ਦਿਲ ਦੇ ਆਕਾਰ ਵਾਲੇ ਪੋਸਟਰ ਨਾਲ ਪ੍ਰਪੋਜ਼ ਕੀਤਾ। ਪੋਸਟਰ ‘ਤੇ ਲਿਖਿਆ ਸੀ—“ਮੇਰੀ ਮੰਮੀ ਨੂੰ ਤੁਸੀਂ ਪਸੰਦ ਹੋ।” ਸੁਨੰਦਾ ਨੇ ਮਜ਼ਾਕ ਵਿੱਚ ਜਵਾਬ ਦਿੱਤਾ, “ਚੰਗਾ, ਪਰ ਮੇਰੀ ਮੰਮੀ ਨੂੰ ਵੀ ਤੁਸੀਂ ਪਸੰਦ ਆਉਣੇ ਚਾਹੀਦੇ ਹੋ।” ਫੈਨ ਦੇ ਪਿਆਰ ਨੂੰ ਦੇਖਦੇ ਹੋਏ ਸੁਨੰਦਾ ਸ਼ਰਮਾ … Continue reading LIVE SHOW ‘ਚ ਫੈਨ ਦਾ ਦਿਲ ਵਾਲਾ Proposal: ਸੁਨੰਦਾ ਸ਼ਰਮਾ ਦਾ ਰਿਐਕਸ਼ਨ Internet ‘ਤੇ ਧਮਾਲ!