skip to content

ਯੂਟਿਊਬ ਤੋਂ ਕਿਉਂ ਹਟਿਆ ਸੁਨੰਦਾ ਸ਼ਰਮਾ ਦਾ ‘ਜੋਗੀ’ ਗੀਤ? ਕਾਪੀਰਾਈਟ ਉਲੰਘਣਾ ਜਾਂ ਜਾਅਲੀ ਦਸਤਾਵੇਜ਼ਾਂ ਦਾ ਖੇਡ?

ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਆਪਣੇ ਨਵੇਂ ਗੀਤ “ਜੋਗੀ” ਨੂੰ ਲੈ ਕੇ ਇੱਕ ਵਾਰ ਫਿਰ ਚਰਚਾ ਵਿੱਚ ਆ ਗਈ ਹੈ। ਰਿਪੋਰਟਾਂ ਮੁਤਾਬਕ, ਕਾਪੀਰਾਈਟ ਉਲੰਘਣਾ ਅਤੇ ਧੋਖਾਧੜੀ ਵਾਲੇ ਦਸਤਾਵੇਜ਼ਾਂ ਦੇ ਚਲਦਿਆਂ ਇਸ ਗੀਤ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ। ਸੁਨੰਦਾ ਨੇ ਇਹ ਗੀਤ ਆਪਣੇ ਖ਼ੁਦ ਦੇ ਮਿਊਜ਼ਿਕ ਲੇਬਲ ਹੇਠ ਰਿਲੀਜ਼ ਕੀਤਾ ਸੀ, … Continue reading ਯੂਟਿਊਬ ਤੋਂ ਕਿਉਂ ਹਟਿਆ ਸੁਨੰਦਾ ਸ਼ਰਮਾ ਦਾ ‘ਜੋਗੀ’ ਗੀਤ? ਕਾਪੀਰਾਈਟ ਉਲੰਘਣਾ ਜਾਂ ਜਾਅਲੀ ਦਸਤਾਵੇਜ਼ਾਂ ਦਾ ਖੇਡ?