skip to content

Summer’s Superfruit : ਲਗਾਤਾਰ ਵੱਧ ਰਹੀ ਗਰਮੀ ‘ਚ ਤਨ ਨੂੰ ਠੰਢਕ ਤੇ ਸਰੀਰ ਨੂੰ ਸੁੰਦਰ ਰੰਗਤ ਪ੍ਰਦਾਨ ਕਰਦੇ ਖਰਬੂਜ਼ਾ

Summer’s Superfruit : ਗਰਮੀਆਂ ਦੇ ਮੌਸਮ ਦੌਰਾਨ ਸਰੀਰ ਨੂੰ ਠੰਡਾ ਕਰਨ ਅਤੇ ਚੰਗੀ ਸਿਹਤ ਬਣਾਈ ਰੱਖਣ ਲਈ ਖਰਬੂਜ਼ਾ ਇੱਕ ਵਧੀਆ ਫਲ ਹੈ। ਆਯੁਰਵੈਦ ਦੇ ਅਨੁਸਾਰ, ਖਰਬੂਜ਼ਾ ਗਰਮੀਆਂ ਦੇ ਮਹੀਨਿਆਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇਹ ਨਾ ਸਿਰਫ਼ ਪਿਆਸ ਬੁਝਾਉਂਦਾ ਹੈ ਬਲਕਿ ਸਰੀਰ ਨੂੰ ਅੰਦਰੋਂ ਹਾਈਡਰੇਟ ਰੱਖਣ ਵਿੱਚ ਵੀ ਮਦਦ ਕਰਦਾ ਹੈ। ਖਰਬੂਜ਼ਾ ਵਿੱਚ … Continue reading Summer’s Superfruit : ਲਗਾਤਾਰ ਵੱਧ ਰਹੀ ਗਰਮੀ ‘ਚ ਤਨ ਨੂੰ ਠੰਢਕ ਤੇ ਸਰੀਰ ਨੂੰ ਸੁੰਦਰ ਰੰਗਤ ਪ੍ਰਦਾਨ ਕਰਦੇ ਖਰਬੂਜ਼ਾ