Videos Sultanpur Lodhi : ਜਨਮਦਿਨ ਤੇ MankirtAulakh ਪਹੁੰਚਣਗੇ ਸੁਲਤਾਨਪੁਰ ਲੋਧੀ ਹੜ੍ਹ ਪੀੜ੍ਹਿਤਾਂ ਨੂੰ ਦੇਣਗੇ ਮਦਦ By Angaddev Singh - October 2, 2025 0 10 Punjab News FacebookTwitterPinterestWhatsApp Sultanpur Lodhi : ਸੁਲਤਾਨਪੁਰ ਲੋਧੀ ਵਿੱਚ ਆਪਣੇ ਜਨਮਦਿਨ ਮੌਕੇ Punjabi singer Mankirt Aulakh ਹੜ੍ਹ ਪੀੜਿਤਾਂ ਦੀ ਮਦਦ ਕਰਨ ਪਹੁੰਚਣਗੇ। ਇਸ ਕਾਰਜ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਸਹਾਇਤਾ ਮਿਲੇਗੀ ਅਤੇ ਲੋਕਾਂ ਵਿੱਚ ਖ਼ੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਬਣੇਗਾ। Views: 12