Site icon Dainik Savera Punjab

ਸੂਫ਼ੀ ਗਾਇਕਾ ਸੁਲਤਾਨਾ ਨੂਰਾਂ ਦੇ ਦਿਓਰ ਦਾ ਦੇਹਾਂਤ : ਗਾਇਕਾ ਨੇ ਆਪਣੇ ਦਿਓਰ ਅਫਜ਼ਲ ਬਾਰੇ ਪੋਸਟ ਕੀਤੀ ਸਾਂਝੀ

sultana nooran

sultana nooran

Punjab News : ਮਸ਼ਹੂਰ ਸੂਫ਼ੀ ਗਾਇਕਾ ਸੁਲਤਾਨਾ ਨੂਰਾਂ ਦੇ ਦਿਓਰ ਦਾ ਦੇਹਾਂਤ ਹੋ ਗਿਆ ਹੈ। ਗਾਇਕਾ ਨੇ ਆਪਣੇ ਦਿਓਰ ਅਫਜ਼ਲ ਬਾਰੇ ਫੇਸਬੁੱਕ ਤੇ ਇੰਸਟਾਗ੍ਰਾਮ ਅਕਾਊਂਟ ਤੇ ਇਕ ਪੋਸਟ ਸਾਂਝੀ ਕਰਕੇ ਇਸਦੀ ਜਾਣਕਾਰੀ ਦਿੱਤੀ ਹੈ। ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਐਂਬੂਲੈਂਸ ਵਿੱਚ ਸੁਲਤਾਨਾ ਦੇ ਦਿਓਰ ਦੀ ਮ੍ਰਿਤਕ ਦੇਹ ਲਿਆਂਦੀ ਜਾ ਰਹੀ ਹੈ। ਉਸਦੇ ਦਿਓਰ ਦਾ ਦੇਹਾਂਤ ਕਿਵੇਂ ਹੋਇਆ ਫਿਲਹਾਲ ਇਸਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ।

sultana nooran
Exit mobile version