Punjab News
Punjab News

Punjab news : ਸ਼ਿਵ ਸੈਨਾ ਆਗੂ ਸੁਧੀਰ ਸੂਰੀ ਕਤਲ ਕੇਸ ਵਿੱਚ ਸਜ਼ਾ ਕੱਟ ਰਿਹਾ ਸੰਦੀਪ ਸਿੰਘ ਸਨੀ ਨੂੰ ਮੈਡੀਕਲ ਜਾਂਚ ਲਈ ਸੰਗਰੂਰ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ। ਜੇਲ ਪ੍ਰਸ਼ਾਸਨ ਵੱਲੋਂ ਸਨੀ ਨੂੰ ਹਸਪਤਾਲ ਪਹੁੰਚਾਇਆ ਗਿਆ। ਯਾਦ ਰਹੇ ਕਿ ਸੰਦੀਪ ਸਿੰਘ ਸਨੀ ਨੂੰ ਕੁਝ ਦਿਨ ਪਹਿਲਾਂ ਹੀ ਪਟਿਆਲਾ ਜੇਲ ਤੋਂ ਸੰਗਰੂਰ ਜੇਲ ਸ਼ਿਫਟ ਕੀਤਾ ਗਿਆ ਸੀ।