ਨਵੀਂ ਦਿੱਲੀ: ਐਤਵਾਰ ਸਵੇਰੇ ਦਿੱਲੀ ਯੂਨੀਵਰਸਿਟੀ ਦੇ ਲਕਸ਼ਮੀਬਾਈ ਕਾਲਜ ਦੀ 20 ਸਾਲਾ ਵਿਦਿਆਰਥਣ ‘ਤੇ ਅਸ਼ੋਕ ਵਿਹਾਰ ਇਲਾਕੇ ‘ਚ 3 ਨੌਜਵਾਨਾਂ ਨੇ ਮੋਟਰਸਾਈਕਲ ‘ਤੇ ਆ ਕੇ ਤੇਜ਼ਾਬ ਸੁੱਟਿਆ। ਪੀੜਤਾ ਗੰਭੀਰ ਰੂਪ ਵਿੱਚ ਜ਼ਖਮੀ ਹੋਈ ਅਤੇ ਹਸਪਤਾਲ ‘ਚ ਦਾਖਲ ਹੈ।
ਭਾਰੀ ਮੀਂਹ ਕਾਰਨ ਭਿਆਨਕ ਸੜਕ ਹਾਦਸਾ — ਦੋ ਲੋਕਾਂ ਦੀ ਮੌਤ, ਟਰੱਕ ਨੇ ਕਾਰ ਨੂੰ ਰੌਂਦਿਆ
ਮੁੱਖ ਮੁਲਜ਼ਮ ਜਤਿੰਦਰ, ਜੋ ਪਹਿਲਾਂ ਵੀ ਪੀੜਤਾ ਨੂੰ ਤੰਗ ਕਰ ਚੁੱਕਾ ਸੀ, ਹਮਲੇ ਤੋਂ ਬਾਅਦ ਸਾਥੀਆਂ ਸਮੇਤ ਮੌਕੇ ਤੋਂ ਭੱਜ ਗਿਆ। ਪੁਲਿਸ ਨੇ IPC ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਇਜ਼ਰਾਈਲੀ ਹਮਲੇ: 4 ਮੌਤਾਂ, ਹਿਜ਼ਬੁੱਲਾ ਦੇ ਸੀਨੀਅਰ ਕਮਾਂਡਰ ਹਲਾਕ
ਏਬੀਵੀਪੀ ਨੇ ਘਟਨਾ ਦੀ ਨਿੰਦਾ ਕਰਦਿਆਂ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਅਤੇ ਯੂਨੀਵਰਸਿਟੀ ਕੈਂਪਸ ‘ਚ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ।

