skip to content

ਹੋਰਮੁਜ਼ ਜਲਡਮਰੂ ਨੇੜੇ 24 ਭਾਰਤੀ ਮਲਾਹਾਂ ਵਾਲੇ ਤੇਲ ਟੈਂਕਰ ‘ਤੇ ਹਮਲਾ

ਇੰਟਰਨੈਸ਼ਨਲ ਨਿਊਜ਼ : ਮੱਧ ਪੂਰਬ ਵਿੱਚ ਵਧ ਰਹੇ ਤਣਾਅ ਦੇ ਦਰਮਿਆਨ ਅੰਤਰਰਾਸ਼ਟਰੀ ਸਮੁੰਦਰੀ ਮਾਰਗ ਤੋਂ ਇੱਕ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਹੋਰਮੁਜ਼ ਜਲਡਮਰੂ ਦੇ ਨੇੜੇ, ਓਮਾਨ ਦੇ ਤੱਟ ਤੋਂ ਕਰੀਬ 15 ਸਮੁੰਦਰੀ ਮੀਲ ਦੂਰ ਇੱਕ ਵਪਾਰਕ ਤੇਲ ਟੈਂਕਰ ‘ਮੈਰੀਵੈਕਸ’ (Marivex) ’ਤੇ ਸ਼ੱਕੀ ਹਮਲੇ ਦੀ ਸੂਚਨਾ ਮਿਲੀ ਹੈ। ਪਲਾਉ ਦੇ ਝੰਡੇ ਹੇਠ ਚੱਲ ਰਹੇ ਇਸ ਜਹਾਜ਼ … Continue reading ਹੋਰਮੁਜ਼ ਜਲਡਮਰੂ ਨੇੜੇ 24 ਭਾਰਤੀ ਮਲਾਹਾਂ ਵਾਲੇ ਤੇਲ ਟੈਂਕਰ ‘ਤੇ ਹਮਲਾ