skip to content

ਪੰਜਾਬ ‘ਚ ਅੱਗ ਵਰ੍ਹਾਉਂਦੀ ਗਰਮੀ ਵਿਚਾਲੇ ਮੀਂਹ ਦਾ ਅਲਰਟ: 8 ਜ਼ਿਲ੍ਹਿਆਂ ‘ਚ ਝੱਖੜ ਦੀ ਚੇਤਾਵਨੀ!

ਪੰਜਾਬ ਡੈਸਕ: ਅੱਜ 19 ਜੂਨ 2026 ਨੂੰ ਪੰਜਾਬ ਵਿੱਚ ਮੌਸਮ ਗਰਮ ਤੇ ਨਮੀ ਵਾਲਾ ਹੈ। ਤਾਪਮਾਨ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ 39 ਤੋਂ 42 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ। ਬਠਿੰਡਾ ਸਭ ਤੋਂ ਗਰਮ ਹੈ ਜਿੱਥੇ ਤਾਪਮਾਨ 42 ਡਿਗਰੀ ਤੋਂ ਵੱਧ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਪਠਾਨਕੋਟ, ਹੁਸ਼ਿਆਰਪੁਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਬਠਿੰਡਾ ਅਤੇ ਮਨਸਾ ਵਿੱਚ … Continue reading ਪੰਜਾਬ ‘ਚ ਅੱਗ ਵਰ੍ਹਾਉਂਦੀ ਗਰਮੀ ਵਿਚਾਲੇ ਮੀਂਹ ਦਾ ਅਲਰਟ: 8 ਜ਼ਿਲ੍ਹਿਆਂ ‘ਚ ਝੱਖੜ ਦੀ ਚੇਤਾਵਨੀ!