skip to content

ਸ਼ੇਅਰ ਬਾਜ਼ਾਰ ਵਿੱਚ ਜ਼ਬਰਦਸਤ ਤੇਜ਼ੀ, ਸੈਂਸੈਕਸ 1,197 ਅੰਕ ਉਛਲਿਆ; ਨਿਵੇਸ਼ਕਾਂ ਨੇ ਕਮਾਏ 7 ਲੱਖ ਕਰੋੜ ਰੁਪਏ

ਨੈਸ਼ਨਲ ਨਿਊਜ਼ : ਅਮਰੀਕਾ ਅਤੇ ਈਰਾਨ ਵਿਚਾਲੇ ਸ਼ਾਂਤੀ ਸਮਝੌਤੇ ਦੀ ਖ਼ਬਰ ਨੇ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਜ਼ਬਰਦਸਤ ਉਤਸ਼ਾਹ ਪੈਦਾ ਕਰ ਦਿੱਤਾ। ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੈਂਸੈਕਸ 1,197 ਅੰਕਾਂ ਦੀ ਛਾਲ ਮਾਰ ਕੇ 76,725 ‘ਤੇ ਖੁੱਲ੍ਹਿਆ, ਜਦਕਿ ਨਿਫਟੀ 23,985 ਦੇ ਪੱਧਰ ਤੱਕ ਪਹੁੰਚ ਗਿਆ। ਬਾਜ਼ਾਰ ਖੁੱਲ੍ਹਣ ਦੇ ਕੁਝ ਹੀ ਮਿੰਟਾਂ ਵਿੱਚ ਨਿਵੇਸ਼ਕਾਂ ਦੀ ਸੰਪਤੀ ਵਿੱਚ … Continue reading ਸ਼ੇਅਰ ਬਾਜ਼ਾਰ ਵਿੱਚ ਜ਼ਬਰਦਸਤ ਤੇਜ਼ੀ, ਸੈਂਸੈਕਸ 1,197 ਅੰਕ ਉਛਲਿਆ; ਨਿਵੇਸ਼ਕਾਂ ਨੇ ਕਮਾਏ 7 ਲੱਖ ਕਰੋੜ ਰੁਪਏ