skip to content

Stock Market Holiday: ਗੁਰੂ ਨਾਨਕ ਜਯੰਤੀ ਮੌਕੇ ਅੱਜ ਸ਼ੇਅਰ ਬਾਜ਼ਾਰ ਰਹੇਗਾ ਬੰਦ, NSE ਤੇ BSE ‘ਤੇ ਨਹੀਂ ਹੋਵੇਗਾ ਕਾਰੋਬਾਰ

Stock Market: ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਮੰਗਲਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਕਾਰੋਬਾਰੀ ਗਤੀਵਿਧੀਆਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ। ਇਸ ਦੌਰਾਨ ਇਕਵਿਟੀ, ਡੈਰੀਵੇਟਿਵਜ਼ ਸਮੇਤ ਹੋਰ ਸਾਰੇ ਮੁੱਖ ਸੈਗਮੈਂਟਾਂ ਵਿੱਚ ਵੀ ਕੋਈ ਲੈਣ-ਦੇਣ ਨਹੀਂ ਹੋਵੇਗਾ। ਬੰਬੇ ਸਟਾਕ ਐਕਸਚੇਂਜ (BSE) ਅਤੇ ਨੈਸ਼ਨਲ ਸਟਾਕ ਐਕਸਚੇਂਜ (NSE) ‘ਤੇ ਪੂਰੇ ਦਿਨ ਲਈ ਵਪਾਰਕ ਛੁੱਟੀ ਰਹੇਗੀ। ਹਾਲਾਂਕਿ, … Continue reading Stock Market Holiday: ਗੁਰੂ ਨਾਨਕ ਜਯੰਤੀ ਮੌਕੇ ਅੱਜ ਸ਼ੇਅਰ ਬਾਜ਼ਾਰ ਰਹੇਗਾ ਬੰਦ, NSE ਤੇ BSE ‘ਤੇ ਨਹੀਂ ਹੋਵੇਗਾ ਕਾਰੋਬਾਰ