skip to content

ਅੱਜ ਦੇ ਸਟਾਕ ਮਾਰਕੀਟ ਵਿੱਚ ਤੇਜ਼ੀ ਦੀ ਲਹਿਰ, ਜਾਣੋ Sensex–Nifty ਦੀ ਸਥਿਤੀ, ਕਿਹੜੇ ਵੱਡੇ ਸ਼ੇਅਰ ਚੜ੍ਹੇ

ਨੈਸ਼ਨਲ ਡੈਸਕ: ਸ਼ੇਅਰ ਮਾਰਕੀਟ ਅੱਜ: ਹਫ਼ਤੇ ਦੇ ਚੌਥੇ ਕਾਰੋਬਾਰੀ ਦਿਨ ਵੀਰਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਨੇ ਮਜ਼ਬੂਤੀ ਨਾਲ ਸ਼ੁਰੂਆਤ ਕੀਤੀ। ਸ਼ੁਰੂਆਤੀ ਕਾਰੋਬਾਰ ਵਿੱਚ ਬੀਐਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 146 ਅੰਕ (0.17%) ਚੜ੍ਹ ਕੇ 83,880 ‘ਤੇ ਖੁੱਲਿਆ। ਇਸੇ ਤਰ੍ਹਾਂ ਐਨਐਸਈ ਦਾ ਨਿਫ਼ਟੀ 50 ਇੰਡੈਕਸ 19 ਅੰਕ (0.07%) ਵਧ ਕੇ 25,839 ‘ਤੇ ਖੁੱਲਿਆ। ਬ੍ਰਾਡਰ ਮਾਰਕੀਟ ਵਿੱਚ … Continue reading ਅੱਜ ਦੇ ਸਟਾਕ ਮਾਰਕੀਟ ਵਿੱਚ ਤੇਜ਼ੀ ਦੀ ਲਹਿਰ, ਜਾਣੋ Sensex–Nifty ਦੀ ਸਥਿਤੀ, ਕਿਹੜੇ ਵੱਡੇ ਸ਼ੇਅਰ ਚੜ੍ਹੇ