Site icon Dainik Savera Punjab

ਖਟਕੜ ਕਲਾਂ ‘ਚ ਰਾਜ ਪੱਧਰੀ ਸਮਾਗਮ: CM ਮਾਨ ਦੀ ਹਾਜ਼ਰੀ

ਪੰਜਾਬ ਡੈਸਕ (ਦੈਨਿਕ ਸਵੇਰਾ): ਇੱਥੇ ਖਟਕੜ ਕਲਾਂ ਵਿੱਚ ਹੋਣ ਵਾਲੇ ਰਾਜ ਪੱਧਰੀ ਸਮਾਗਮ ਅਤੇ CM ਭਗਵੰਤ ਮਾਨ ਦੀ ਆਮਦ ਹੋਣਗੇ। ਖਟਕੜ ਕਲਾਂ ਵਿਖੇ ਲੋਂਕਾ ਨੂੰ ਖਾਸ ਤੇ ਵੱਡੀ ਸੌਗਾਤ ਦੇਣਗੇ। ਇਸ  ਮੌਕੇ  ਕੀ ਕਰਨਗੇ ਤੇ ਕਿਹੜੀ ਵੱਡੀ ਸਹੁਲਤ  ਦੇਣਗੇ।

 

ਖਟਕੜ ਕਲਾਂ ‘ਚ ਰਾਜ ਪੱਧਰੀ ਸਮਾਗਮ: CM ਮਾਨ ਕੀ ਕਰਨ ਆ ਰਹੇ ਹਨ?

ਤਾਜ਼ਾ ਜਾਣਕਾਰੀ ਮੁਤਾਬਕ, ਖਟਕੜ ਕਲਾਂ ਵਿੱਚ ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ ਹੋ ਰਿਹਾ ਹੈ। ਇਸ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖ਼ਾਸ ਤੌਰ ‘ਤੇ ਸ਼ਿਰਕਤ ਕਰਨਗੇ।

CM ਮਾਨ ਖਟਕੜ ਕਲਾਂ ‘ਚ ਕੀ ਕਰਨਗੇ?

1. ਸ਼ਹੀਦਾਂ ਨੂੰ ਸ਼ਰਧਾਂਜਲੀ

CM ਮਾਨ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਪਹੁੰਚ ਕੇ ਉਨ੍ਹਾਂ ਦੀ ਯਾਦਗਾਰ ‘ਤੇ ਫੁੱਲ ਭੇਟ ਕਰਨਗੇ।

ਦੁਬਈ ਵਿੱਚ ਸੰਜੇ ਦੱਤ ਨੂੰ ਮਿਲਿਆ ਖ਼ਾਸ ਤੋਹਫ਼ਾ: ਗੋਲਡ iPhone

2. ਵੱਡੀ ਸੌਗਾਤ – ਸ਼ਹੀਦ ਭਗਤ ਸਿੰਘ ਹੈਰੀਟੇਜ਼ ਕੰਪਲੈਕਸ

ਮੁੱਖ ਮੰਤਰੀ ਮਾਨ ਇਸ ਮੌਕੇ ਹੁਸੈਨੀਵਾਲਾ ਵਿੱਚ ਬਣ ਰਹੇ ਸ਼ਹੀਦ ਭਗਤ ਸਿੰਘ ਹੈਰੀਟੇਜ਼ ਕੰਪਲੈਕਸ ਦਾ ਨੀਂਹ ਪੱਥਰ ਰੱਖਣਗੇ।
ਇਹ ਕੰਪਲੈਕਸ ਲਗਭਗ 51 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਹੈ।

3. ਲੋਕਾਂ ਲਈ ਵੱਡੀ ਸਹੂਲਤ – ਜਲਦੀ ਸਮਰਪਿਤ ਕੀਤਾ ਜਾਵੇਗਾ

CM ਮਾਨ ਨੇ ਐਲਾਨ ਕੀਤਾ ਹੈ ਕਿ ਇਹ ਹੈਰੀਟੇਜ਼ ਕੰਪਲੈਕਸ ਜਲਦੀ ਹੀ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ।

 

ਅੰਮ੍ਰਿਤਸਰ DM ਗਗਨਦੀਪ ਰੰਧਾਵਾ ਦੀ ਮੌਤ ਮਾਮਲੇ ‘ਚ ਵੱਡਾ ਖੁਲਾਸਾ: CCTV ‘ਚ ਜ਼ਹਿਰ ਖਾਂਦੇ ਦੇਖਿਆ ਗਿਆ।

ਹੈਰੀਟੇਜ਼ ਕੰਪਲੈਕਸ ਵਿੱਚ ਕੀ-ਕੀ ਹੋਵੇਗਾ?

ਸਮਾਗਮ ਦੀ ਮਹੱਤਤਾ

ਇਹ ਸਮਾਗਮ ਸਿਰਫ਼ ਸ਼ਹੀਦਾਂ ਨੂੰ ਸ਼ਰਧਾਂਜਲੀ ਨਹੀਂ, ਸਗੋਂ ਪੰਜਾਬ ਸਰਕਾਰ ਵੱਲੋਂ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਅੱਗੇ ਵਧਾਉਣ ਦਾ ਪ੍ਰਤੀਕ ਹੈ। CM ਮਾਨ ਦੀ ਆਮਦ ਨਾਲ ਇਹ ਸਮਾਗਮ ਹੋਰ ਵੀ ਮਹੱਤਵਪੂਰਨ ਬਣ ਜਾਂਦਾ ਹੈ।

state-level-event-khatkar-kalan-cm-mann-attendance

Exit mobile version