Punjab News
Punjab News

SPS Oberoi News : ਮਸ਼ਹੂਰ ਸਮਾਜ ਸੇਵੀ SPS Oberoi ਮੁੜ ਇਕ ਹੋਰ ਪਰਿਵਾਰ ਲਈ ਮਸੀਹਾ ਬਣੇ ਹਨ। ਉਨ੍ਹਾਂ ਨੇ ਇਸ ਪਰਿਵਾਰ ਦੀ ਸਹਾਇਤਾ ਲਈ ਮਹੀਨਾਵਾਰ ਪੈਨਸ਼ਨ ਲਗਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੀ ਇਹ ਦਿਲਦਾਰੀ ਲੋੜਵੰਦ ਪਰਿਵਾਰਾਂ ਲਈ ਉਮੀਦ ਦੀ ਨਵੀਂ ਕਿਰਨ ਬਣ ਰਹੀ ਹੈ। ਲੋਕ ਉਨ੍ਹਾਂ ਦੇ ਮਨੁੱਖਤਾ ਭਰੇ ਕੰਮਾਂ ਦੀ ਖੂਬ ਪ੍ਰਸ਼ੰਸਾ ਕਰ ਰਹੇ ਹਨ।