skip to content

Spice Jet ਵਿੱਤੀ ਸੰਕਟ ਵਿੱਚ: ਸਰਕਾਰ ਕੋਲ ₹1500 ਕਰੋੜ ਕਰਜ਼ੇ ਦੀ ਮੰਗ, ਕਰਮਚਾਰੀਆਂ ਦੀਆਂ ਤਨਖ਼ਾਹਾਂ ਵੀ ਪ੍ਰਭਾਵਿਤ

ਭਾਰਤ ਦੀ ਪ੍ਰਮੁੱਖ ਏਅਰਲਾਈਨ SpiceJet ਇਸ ਸਮੇਂ ਗੰਭੀਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਹੈ। ਨਕਦੀ ਦੀ ਕਮੀ ਕਾਰਨ ਕੰਪਨੀ ਦੇ ਰੋਜ਼ਾਨਾ ਕੰਮਕਾਜ ਅਤੇ ਕਰਮਚਾਰੀਆਂ ਦੀਆਂ ਤਨਖ਼ਾਹਾਂ ‘ਤੇ ਅਸਰ ਪੈ ਰਿਹਾ ਹੈ। ਹਾਲਾਤਾਂ ਨਾਲ ਨਜਿੱਠਣ ਲਈ ਕੰਪਨੀ ਨੇ ਕੇਂਦਰ ਸਰਕਾਰ ਤੋਂ ‘ਇਮਰਜੈਂਸੀ ਕ੍ਰੈਡਿਟ ਲਾਈਨ ਗਾਰੰਟੀ ਸਕੀਮ’ (ECLGS) ਅਧੀਨ ਲਗਭਗ ₹1500 ਕਰੋੜ ਦੇ ਕਰਜ਼ੇ ਦੀ ਮੰਗ … Continue reading Spice Jet ਵਿੱਤੀ ਸੰਕਟ ਵਿੱਚ: ਸਰਕਾਰ ਕੋਲ ₹1500 ਕਰੋੜ ਕਰਜ਼ੇ ਦੀ ਮੰਗ, ਕਰਮਚਾਰੀਆਂ ਦੀਆਂ ਤਨਖ਼ਾਹਾਂ ਵੀ ਪ੍ਰਭਾਵਿਤ