skip to content

Amritsar Airport ‘ਤੇ SpiceJet ਦੀ Dubai Flight 17 ਘੰਟੇ ਲੇਟ ; ਗਰਮੀ ‘ਚ ਬੱਚਿਆਂ ਦੇ ਨਾਲ ਖੱਜਲ ਹੋਏ ਯਾਤਰੀ

SpiceJet Flight Delay : ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਦੁਬਈ ਜਾਣ ਵਾਲੀ ਸਪਾਈਸਜੈੱਟ ਦੀ ਉਡਾਣ ਵਿੱਚ ਲਗਭਗ 17 ਘੰਟੇ ਦੀ ਦੇਰੀ ਨਾਲ ਯਾਤਰੀਆਂ ਨੂੰ ਕਾਫ਼ੀ ਪ੍ਰੇਸ਼ਾਨੀ ਹੋਈ। ਯਾਤਰੀਆਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਪਹਿਲਾਂ ਸ਼ਡਿਊਲ ਵਿੱਚ ਤਬਦੀਲੀ ਬਾਰੇ ਸੂਚਿਤ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਵਧਾਈ ਗਈ ਦੇਰੀ ਬਾਰੇ ਸੂਚਿਤ ਕੀਤਾ … Continue reading Amritsar Airport ‘ਤੇ SpiceJet ਦੀ Dubai Flight 17 ਘੰਟੇ ਲੇਟ ; ਗਰਮੀ ‘ਚ ਬੱਚਿਆਂ ਦੇ ਨਾਲ ਖੱਜਲ ਹੋਏ ਯਾਤਰੀ