FIFA WORLD CUP 2026 : ਅਰਜਨਟੀਨਾ ਨੂੰ ਹਰਾ ਕੇ 16 ਸਾਲਾਂ ਬਾਅਦ ਸਪੇਨ ਨੇ ਜਿੱਤਿਆ ਦੂਜੇ ਵਿਸ਼ਵ ਕੱਪ ਦਾ ਖ਼ਿਤਾਬ

Spain World Cup Champion : ਨਿਊ ਜਰਸੀ ਸਟੇਡੀਅਮ ਵਿੱਚ ਖੇਡੇ ਗਏ ਇੱਕ ਰੋਮਾਂਚਕ ਫਾਈਨਲ ਵਿੱਚ, ਸਪੇਨ ਨੇ ਮੌਜੂਦਾ ਚੈਂਪੀਅਨ ਅਰਜਨਟੀਨਾ ਨੂੰ ਹਰਾ ਕੇ 16 ਸਾਲਾਂ ਬਾਅਦ ਆਪਣਾ ਦੂਜਾ ਵਿਸ਼ਵ ਕੱਪ ਖਿਤਾਬ ਜਿੱਤਿਆ। ਨਿਯਮਿਤ 90 ਮਿੰਟਾਂ ਦੌਰਾਨ ਕੋਈ ਵੀ ਟੀਮ ਗੋਲ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੀ, ਪਰ ਫੇਰਾਨ ਟੋਰੇਸ ਨੇ ਵਾਧੂ ਸਮੇਂ ਵਿੱਚ ਫੈਸਲਾਕੁੰਨ ਗੋਲ … Continue reading FIFA WORLD CUP 2026 : ਅਰਜਨਟੀਨਾ ਨੂੰ ਹਰਾ ਕੇ 16 ਸਾਲਾਂ ਬਾਅਦ ਸਪੇਨ ਨੇ ਜਿੱਤਿਆ ਦੂਜੇ ਵਿਸ਼ਵ ਕੱਪ ਦਾ ਖ਼ਿਤਾਬ