ਨਸ਼ੇ ਨੂੰ ਕਿਹਾ ਅਲਵਿਦਾ, ਮਿਲਿਆ ‘ਸੂਰਮਾ’ ਦਾ ਮਾਣ! CM ਮਾਨ ਨੇ ਮੁੰਦਰੀਆਂ ਪਾ ਕੇ ਨੌਜਵਾਨਾਂ ਦਾ ਕੀਤਾ ਸਨਮਾਨ

ਪੰਜਾਬ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੁਧਿਆਣਾ ਦੇ ਗੁਰੂ ਨਾਨਕ ਭਵਨ ਤੋਂ ‘ਸੂਰਮਾ’ ਨਾਂ ਦੀ ਵਿਸ਼ੇਸ਼ ਨਸ਼ਾ ਵਿਰੋਧੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਉਹਨਾਂ ਨੌਜਵਾਨਾਂ ਦਾ ਸਨਮਾਨ ਕੀਤਾ ਜਿਨ੍ਹਾਂ ਨੇ ਨਸ਼ੇ ਦੀ ਲਤ ਨੂੰ ਛੱਡ ਕੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ। ਮੁੱਖ ਮੰਤਰੀ ਨੇ ਉਨ੍ਹਾਂ ਨੂੰ … Continue reading ਨਸ਼ੇ ਨੂੰ ਕਿਹਾ ਅਲਵਿਦਾ, ਮਿਲਿਆ ‘ਸੂਰਮਾ’ ਦਾ ਮਾਣ! CM ਮਾਨ ਨੇ ਮੁੰਦਰੀਆਂ ਪਾ ਕੇ ਨੌਜਵਾਨਾਂ ਦਾ ਕੀਤਾ ਸਨਮਾਨ