skip to content

Sonu Nigam: ਫਲਾਈਟ ‘ਚ ਗੂੰਜੇ ਸੋਨੂੰ ਨਿਗਮ ਦੇ ਗੀਤ, ਯਾਤਰੀਆਂ ਨੇ ਜਹਾਜ਼ ਨੂੰ ਬਣਾਇਆ ਮਿਊਜ਼ਿਕ ਕੰਸਰਟ; ਗਾਇਕ ਨੇ ਸਭ ਦਾ ਕੀਤਾ ਧੰਨਵਾਦ

Sonu Nigam: ਮਸ਼ਹੂਰ ਗਾਇਕ ਸੋਨੂੰ ਨਿਗਮ ਦੀ ਆਵਾਜ਼ ਦੇ ਦੇਸ਼-ਵਿਦੇਸ਼ ਵਿੱਚ ਲੱਖਾਂ ਪ੍ਰਸ਼ੰਸਕ ਹਨ। ਉਨ੍ਹਾਂ ਦੇ ਗੀਤ ਅੱਜ ਵੀ ਸਰੋਤਿਆਂ ਦੇ ਦਿਲਾਂ ’ਤੇ ਰਾਜ ਕਰਦੇ ਹਨ। ਹਾਲ ਹੀ ਵਿੱਚ ਇਸ ਦੀ ਇੱਕ ਖਾਸ ਮਿਸਾਲ ਹਵਾਈ ਸਫ਼ਰ ਦੌਰਾਨ ਦੇਖਣ ਨੂੰ ਮਿਲੀ, ਜਦੋਂ ਰਾਏਪੁਰ ਤੋਂ ਮੁੰਬਈ ਜਾ ਰਹੀ ਫਲਾਈਟ ਵਿੱਚ ਯਾਤਰੀਆਂ ਨੇ ਸੋਨੂੰ ਨਿਗਮ ਦੇ ਗੀਤ ਗਾਉਣੇ … Continue reading Sonu Nigam: ਫਲਾਈਟ ‘ਚ ਗੂੰਜੇ ਸੋਨੂੰ ਨਿਗਮ ਦੇ ਗੀਤ, ਯਾਤਰੀਆਂ ਨੇ ਜਹਾਜ਼ ਨੂੰ ਬਣਾਇਆ ਮਿਊਜ਼ਿਕ ਕੰਸਰਟ; ਗਾਇਕ ਨੇ ਸਭ ਦਾ ਕੀਤਾ ਧੰਨਵਾਦ