skip to content

Sonia Gandhi: ਕਿਤਾਬ ਰਿਲੀਜ਼ ਮੌਕੇ ਸੋਨੀਆ ਗਾਂਧੀ ਦਾ ਬਿਆਨ, ‘ਮੇਰੇ ਪਰਿਵਾਰ ਬਾਰੇ ਮਨਘੜਤ ਕਹਾਣੀਆਂ ਫੈਲਾਈਆਂ ਗਈਆਂ’

Sonia Gandhi Book: ਨਵੀਂ ਦਿੱਲੀ ਵਿੱਚ ਕਾਂਗਰਸ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਸੋਮਵਾਰ ਨੂੰ ਆਪਣੀ ਯਾਦਾਂ ‘ਤੇ ਆਧਾਰਿਤ ਕਿਤਾਬ ‘Belonging: A Journey of Love’ ਰਿਲੀਜ਼ ਕੀਤੀ। ਇਸ ਮੌਕੇ ਉਨ੍ਹਾਂ ਨੇ ਕਿਤਾਬ ਲਿਖਣ ਪਿੱਛੇ ਆਪਣਾ ਮਕਸਦ ਵੀ ਸਾਂਝਾ ਕੀਤਾ। ਸੋਨੀਆ ਗਾਂਧੀ ਨੇ ਕਿਹਾ ਕਿ ਲੰਬੇ ਸਮੇਂ ਤੋਂ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਬਾਰੇ ਕਈ … Continue reading Sonia Gandhi: ਕਿਤਾਬ ਰਿਲੀਜ਼ ਮੌਕੇ ਸੋਨੀਆ ਗਾਂਧੀ ਦਾ ਬਿਆਨ, ‘ਮੇਰੇ ਪਰਿਵਾਰ ਬਾਰੇ ਮਨਘੜਤ ਕਹਾਣੀਆਂ ਫੈਲਾਈਆਂ ਗਈਆਂ’